تازہ ترین ورژن
1.6اپ لوڈ کردہ
Frando MG MG
Android درکار ہے
Android 4.2+
کٹیگری
مفت کتابیں اور حوالہ ایپمواد کی درجہ بندی
Everyone
رپورٹ کریں
فلیگ غیر موزوں ہےLast updated on Jul 27, 2018
ਇਸ ਮੋਬਾਇਲ ਐਪ ਦੇ ਵਿਚ ਸੇਂਕੜੇ ਹੀ ਖੋਟਾਂ(Bugs) ਹੋਣਗੀਆਂ, ਪਰ ਇਸਨੂ ਜਿਸ ਮਕਸਦ ਦੇ ਨਾਲ ਸ਼ੁਰੂ ਕੀਤਾ ਗਿਆ ਹੈ, ਉਸ ਵਿਚ ਕੋਈ ਵੀ ਖੋਟ ਨਹੀ| ਕਿਸੇ ਵੀ ਭਾਸ਼ਾ ਦੇ ਸਾਹਿਤ ਨੂ ਡਿਜਿਟਲ-ਕਾਪੀ ਕਰਕੇ ਆਉਣ ਵਾਲੀਆਂ ਪੀੜੀਆਂ ਦੇ ਲਈ ਸੰਭਾਲ ਕੇ ਰਖਿਆ ਜਾ ਸਕਦਾ ਹੈ ਅਤੇ ਆਓ ਆਪਣੇ ਸਾਹਿਤ ਨੂ ਵੀ ਹੋਰ ਭਾਸ਼ਾਵਾਂ ਦਾ ਹਾਣੀ ਬਣਾ ਕੇ ਚਲੀਏ| ਬਹੁਤ ਜਲਦੀ 30000 ਕਿਤਾਬਾਂ ਇਸ ਵਿਚ update ਕਰ ਦਿਤੀਆਂ ਜਾਣਗੀਆਂ| ਤੁਹਾਡੀ Feedback,Bugs ਅਤੇ Contribution ਦੀ ਖਿੜੇ ਮਥੇ gsm.jalandhar@gmail.com ਤੇ ਉਡੀਕ ਰਹੇਗੀ|